Categories Lyrics Punjabi Songs

Jogi Lyrics with Meaning | Bir

Jogi Lyrics with Meaning :- “Jogi” एक बेहतरीन और दिल को छू लेने वाला पंजाबी गाना है जिसे Bir ने अपनी खास अंदाज़ में पेश किया है। इस गाने को प्रोड्यूस और कंपोज़ किया है thiarajxtt ने, जबकि इसके खूबसूरत बोल Khaira और Abhi Shah ने लिखे हैं।

SongJogi
SingerBir
Lyrics & CompositionKhaira, Abhi Shah
Labelthiarajxtt

Jogi Lyrics with Meaning

Jogi Lyrics in Hindi

Ni arhiye roop tera, noor tera
Rogi na ban jaawan
O kanni mundraan ne mundraan ne
Jogi na ban jaawan

Ni arhiye roop tera, noor tera
Rogi na ban jaawan
O kanni mundraan ne mundraan ne
Jogi na ban jaawan

12 saal majjhiyan
Charaaiyan Ranjhe chaak ne
Teriyaan te meriyaan
Muhabbataan vi paak ne

ho Raani sundaraan ne sundaraan ne
Pooran diyaan takkian rahvaan
Ni arhiye roop tera, noor tera
Rogi na ban jaawan
Kanni mundraan ne mundraan ne
Jogi na ban jaawan

Fizaavan vich teriyaan
Mehkaan firaan labhda
Doyaavan vich teriyaan
Khairaan firaan labhda
Tere te sona vi sona vi
Laggda saama saama

Ni arhiye roop tera, noor tera
Rogi na ban jaawan
O kanni mundraan ne
Jogi na ban jaawan

Hmm…

Matthe diyaan likhiyaan te
Dass kihda zor ae
Tere naalo sohnaa koi
Laggda na hor ae

Haan bas tere na tere na
Jind diyaan judiyan rahaan
Ni arhiye roop tera, noor tera
Rogi na ban jaawan
O kanni mundraan ne mundraan ne
Jogi na, Jogi na ban jaawan
Sohniye ni Haan

Jogi Lyrics in Punjabi

ਨੀ ਅੜ੍ਹੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕਣੀ ਮੁੰਦਰਾਂ ਨੇ ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ

ਨੀ ਅੜ੍ਹੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕਣੀ ਮੁੰਦਰਾਂ ਨੇ ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ

12 ਸਾਲ ਮੱਝੀਆਂ
ਚਰਾਈਆਂ ਰਾਂਝੇ ਚਾਕ ਨੇ
ਤੇਰੀਆਂ ਤੇ ਮੇਰੀਆਂ
ਮੁਹੱਬਤਾਂ ਵੀ ਪਾਕ ਨੇ
ਰਾਣੀ ਸੁੰਦਰਾਂ ਨੇ ਸੁੰਦਰਾਂ ਨੇ
ਪੂਰਨ ਦੀਆਂ ਤੱਕੀਆਂ ਰਾਵਾਂ

ਨੀ ਅੜ੍ਹੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕਣੀ ਮੁੰਦਰਾਂ ਨੇ ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ

ਫਿਜਾਵਾਂ ਵਿਚ ਤੇਰੀਆਂ
ਮੇਹਕਾਂ ਫਿਰਾਂ ਲੱਭਦਾ
ਦੁਆਵਾਂ ਵਿਚ ਤੇਰੀਆਂ
ਖੈਰਾਂ ਫਿਰਾਂ ਲੱਭਦਾ
ਤੇਰੇ ਤੇ ਸੋਨਾ ਵੀ ਸੋਨਾ ਵੀ
ਲੱਗਦਾ ਸਾਮਾਂ-ਸਾਮਾਂ

ਨੀ ਅੜ੍ਹੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕਣੀ ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ

ਮੱਥੇ ਦੀਆਂ ਲਿਖੀਆਂ ਤੇ
ਦੱਸ ਕਿਹਦਾ ਜੋਰ ਏ
ਤੇਰੇ ਨਾਲੋ ਸੋਹਣਾ ਕੋਈ
ਲੱਗਦਾ ਨਾ ਹੋਰ ਏ
ਹਾਂ ਬਸ ਤੇਰੇ ਨਾ ਤੇਰੇ ਨਾ
ਜਿੰਦ ਦੀਆਂ ਜੁੜੀਆਂ ਰਾਹਾਂ

ਨੀ ਅੜ੍ਹੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕਣੀ ਮੁੰਦਰਾਂ ਨੇ ਮੁੰਦਰਾਂ ਨੇ
ਜੋਗੀ ਨਾ
ਜੋਗੀ ਨਾ ਬਣ ਜਾਵਾਂ

ਸੋਹਣੀਏ ਨੀ ਹਾਂ

Also read…

without me song lyrics

More From Author

Leave a Reply

Your email address will not be published. Required fields are marked *